ਕੂਚ 24:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਮੂਸਾ ਨੇ ਉਹ ਖ਼ੂਨ ਲੈ ਕੇ ਲੋਕਾਂ ਉੱਤੇ ਛਿੜਕ ਦਿੱਤਾ+ ਅਤੇ ਕਿਹਾ: “ਇਹ ਉਸ ਇਕਰਾਰ ਦਾ ਲਹੂ ਹੈ ਜੋ ਯਹੋਵਾਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਕੀਤਾ ਹੈ।”+ ਯਿਰਮਿਯਾਹ 31:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ।+ ਇਬਰਾਨੀਆਂ 7:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਕਰਕੇ ਯਿਸੂ ਇਕ ਉੱਤਮ ਇਕਰਾਰ ਦੀ ਗਾਰੰਟੀ* ਬਣ ਗਿਆ ਹੈ।+
8 ਫਿਰ ਮੂਸਾ ਨੇ ਉਹ ਖ਼ੂਨ ਲੈ ਕੇ ਲੋਕਾਂ ਉੱਤੇ ਛਿੜਕ ਦਿੱਤਾ+ ਅਤੇ ਕਿਹਾ: “ਇਹ ਉਸ ਇਕਰਾਰ ਦਾ ਲਹੂ ਹੈ ਜੋ ਯਹੋਵਾਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਅਨੁਸਾਰ ਕੀਤਾ ਹੈ।”+
31 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ।+