-
ਮਰਕੁਸ 14:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਮੈਂ ਉਸ ਦਿਨ ਤਕ ਦਾਖਰਸ ਹਰਗਿਜ਼ ਨਹੀਂ ਪੀਵਾਂਗਾ ਜਿਸ ਦਿਨ ਮੈਂ ਪਰਮੇਸ਼ੁਰ ਦੇ ਰਾਜ ਵਿਚ ਨਵਾਂ ਦਾਖਰਸ ਨਾ ਪੀਵਾਂ।”
-
-
ਲੂਕਾ 22:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ: ਮੈਂ ਅੱਜ ਤੋਂ ਬਾਅਦ ਪਰਮੇਸ਼ੁਰ ਦੇ ਰਾਜ ਦੇ ਆਉਣ ਤਕ ਦੁਬਾਰਾ ਦਾਖਰਸ ਨਹੀਂ ਪੀਵਾਂਗਾ।”
-