-
ਮਰਕੁਸ 15:2-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਪਿਲਾਤੁਸ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”+ ਉਸ ਨੇ ਜਵਾਬ ਦਿੱਤਾ: “ਤੂੰ ਆਪੇ ਕਹਿ ਰਿਹਾ ਹੈਂ।”+ 3 ਪਰ ਮੁੱਖ ਪੁਜਾਰੀਆਂ ਨੇ ਉਸ ਉੱਤੇ ਕਈ ਇਲਜ਼ਾਮ ਲਾਏ। 4 ਪਿਲਾਤੁਸ ਨੇ ਫਿਰ ਉਸ ਨੂੰ ਪੁੱਛਿਆ: “ਕੀ ਤੂੰ ਕੁਝ ਨਹੀਂ ਕਹੇਂਗਾ?+ ਦੇਖ ਇਹ ਤੇਰੇ ਖ਼ਿਲਾਫ਼ ਕਿੰਨੀਆਂ ਗੱਲਾਂ ਕਹਿ ਰਹੇ ਹਨ।”+ 5 ਪਰ ਯਿਸੂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ, ਇਸ ਕਰਕੇ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ।+
-