ਯੂਹੰਨਾ 1:49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਨਥਾਨਿਏਲ ਨੇ ਕਿਹਾ: “ਗੁਰੂ ਜੀ,* ਤੂੰ ਹੀ ਪਰਮੇਸ਼ੁਰ ਦਾ ਪੁੱਤਰ ਹੈਂ, ਤੂੰ ਹੀ ਇਜ਼ਰਾਈਲ ਦਾ ਰਾਜਾ ਹੈਂ।”+ ਯੂਹੰਨਾ 12:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਉਹ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਨੂੰ ਮਿਲਣ ਚਲੇ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਤੇਰੇ ਅੱਗੇ ਸਾਡੀ ਦੁਆ ਹੈ, ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ+ ਅਤੇ ਇਜ਼ਰਾਈਲ ਦਾ ਰਾਜਾ ਹੈ!”+
13 ਇਸ ਲਈ ਉਹ ਖਜੂਰ ਦੀਆਂ ਟਾਹਣੀਆਂ ਲੈ ਕੇ ਉਸ ਨੂੰ ਮਿਲਣ ਚਲੇ ਗਏ ਅਤੇ ਉੱਚੀ-ਉੱਚੀ ਕਹਿਣ ਲੱਗੇ: “ਤੇਰੇ ਅੱਗੇ ਸਾਡੀ ਦੁਆ ਹੈ, ਮੁਕਤੀ ਬਖ਼ਸ਼! ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ+ ਅਤੇ ਇਜ਼ਰਾਈਲ ਦਾ ਰਾਜਾ ਹੈ!”+