-
ਮਰਕੁਸ 15:45-47ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਫ਼ੌਜੀ ਅਫ਼ਸਰ ਤੋਂ ਪਤਾ ਕਰਨ ਤੋਂ ਬਾਅਦ ਉਸ ਨੇ ਯੂਸੁਫ਼ ਨੂੰ ਲਾਸ਼ ਲੈ ਜਾਣ ਦੀ ਇਜਾਜ਼ਤ ਦੇ ਦਿੱਤੀ। 46 ਯੂਸੁਫ਼ ਨੇ ਇਕ ਵਧੀਆ ਕੱਪੜਾ ਖ਼ਰੀਦਿਆ ਅਤੇ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਉਸ ਵਿਚ ਲਪੇਟਿਆ ਅਤੇ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਕਬਰ ਵਿਚ ਰੱਖਿਆ।+ ਫਿਰ ਉਸ ਨੇ ਕਬਰ ਦੇ ਮੂੰਹ ʼਤੇ ਵੱਡਾ ਸਾਰਾ ਪੱਥਰ ਰੱਖਿਆ।+ 47 ਪਰ ਮਰੀਅਮ ਮਗਦਲੀਨੀ ਅਤੇ ਯੋਸੇਸ ਦੀ ਮਾਂ ਮਰੀਅਮ ਉਸ ਜਗ੍ਹਾ ਨੂੰ ਦੇਖਦੀਆਂ ਰਹੀਆਂ ਜਿੱਥੇ ਉਸ ਨੂੰ ਰੱਖਿਆ ਗਿਆ ਸੀ।+
-