ਮੱਤੀ 12:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਜਿਵੇਂ ਯੂਨਾਹ ਨਬੀ ਤਿੰਨ ਦਿਨ ਤੇ ਤਿੰਨ ਰਾਤਾਂ ਵੱਡੀ ਸਾਰੀ ਮੱਛੀ ਦੇ ਢਿੱਡ ਵਿਚ ਰਿਹਾ ਸੀ,+ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਧਰਤੀ ਦੇ ਗਰਭ ਵਿਚ ਰਹੇਗਾ।+ ਯੂਹੰਨਾ 2:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਸ ਮੰਦਰ ਨੂੰ ਢਾਹ ਦਿਓ ਅਤੇ ਮੈਂ ਤਿੰਨਾਂ ਦਿਨਾਂ ਵਿਚ ਇਸ ਨੂੰ ਖੜ੍ਹਾ ਕਰ ਦਿਆਂਗਾ।”+
40 ਜਿਵੇਂ ਯੂਨਾਹ ਨਬੀ ਤਿੰਨ ਦਿਨ ਤੇ ਤਿੰਨ ਰਾਤਾਂ ਵੱਡੀ ਸਾਰੀ ਮੱਛੀ ਦੇ ਢਿੱਡ ਵਿਚ ਰਿਹਾ ਸੀ,+ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਧਰਤੀ ਦੇ ਗਰਭ ਵਿਚ ਰਹੇਗਾ।+
19 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਸ ਮੰਦਰ ਨੂੰ ਢਾਹ ਦਿਓ ਅਤੇ ਮੈਂ ਤਿੰਨਾਂ ਦਿਨਾਂ ਵਿਚ ਇਸ ਨੂੰ ਖੜ੍ਹਾ ਕਰ ਦਿਆਂਗਾ।”+