ਮੱਤੀ 28:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਮੁੱਖ ਪੁਜਾਰੀ ਤੇ ਬਜ਼ੁਰਗ ਇਕੱਠੇ ਹੋਏ ਤੇ ਆਪਸ ਵਿਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਹਿਰੇਦਾਰਾਂ ਨੂੰ ਚਾਂਦੀ ਦੇ ਬਹੁਤ ਸਾਰੇ ਸਿੱਕੇ ਦਿੱਤੇ 13 ਅਤੇ ਕਿਹਾ: “ਤੁਸੀਂ ਇੱਦਾਂ ਕਹਿਓ, ‘ਜਦੋਂ ਰਾਤ ਨੂੰ ਅਸੀਂ ਸੁੱਤੇ ਪਏ ਸੀ, ਤਾਂ ਉਸ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਚੋਰੀ ਕਰ ਕੇ ਲੈ ਗਏ।’+
12 ਫਿਰ ਮੁੱਖ ਪੁਜਾਰੀ ਤੇ ਬਜ਼ੁਰਗ ਇਕੱਠੇ ਹੋਏ ਤੇ ਆਪਸ ਵਿਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਹਿਰੇਦਾਰਾਂ ਨੂੰ ਚਾਂਦੀ ਦੇ ਬਹੁਤ ਸਾਰੇ ਸਿੱਕੇ ਦਿੱਤੇ 13 ਅਤੇ ਕਿਹਾ: “ਤੁਸੀਂ ਇੱਦਾਂ ਕਹਿਓ, ‘ਜਦੋਂ ਰਾਤ ਨੂੰ ਅਸੀਂ ਸੁੱਤੇ ਪਏ ਸੀ, ਤਾਂ ਉਸ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਚੋਰੀ ਕਰ ਕੇ ਲੈ ਗਏ।’+