-
ਮਰਕੁਸ 1:16-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਗਲੀਲ ਦੀ ਝੀਲ ਦੇ ਕੰਢੇ ਉੱਤੇ ਤੁਰਦਿਆਂ ਯਿਸੂ ਨੇ ਸ਼ਮਊਨ* ਅਤੇ ਉਸ ਦੇ ਭਰਾ ਅੰਦ੍ਰਿਆਸ+ ਨੂੰ ਝੀਲ ਵਿਚ ਜਾਲ਼ ਪਾਉਂਦਿਆਂ ਦੇਖਿਆ+ ਕਿਉਂਕਿ ਉਹ ਮਛੇਰੇ ਸਨ।+ 17 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।”+ 18 ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।+
-