ਯਸਾਯਾਹ 40:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: “ਯਹੋਵਾਹ ਦਾ ਰਸਤਾ ਪੱਧਰਾ* ਕਰੋ!+ ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।+ ਯੂਹੰਨਾ 1:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਸ ਨੇ ਕਿਹਾ: “ਮੈਂ ਉਹ ਹਾਂ ਜਿਹੜਾ ਉਜਾੜ ਵਿਚ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ, ‘ਯਹੋਵਾਹ* ਦਾ ਰਸਤਾ ਸਿੱਧਾ ਕਰੋ’+ ਜਿਵੇਂ ਯਸਾਯਾਹ ਨਬੀ ਨੇ ਕਿਹਾ ਸੀ।”+
3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ: “ਯਹੋਵਾਹ ਦਾ ਰਸਤਾ ਪੱਧਰਾ* ਕਰੋ!+ ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।+
23 ਉਸ ਨੇ ਕਿਹਾ: “ਮੈਂ ਉਹ ਹਾਂ ਜਿਹੜਾ ਉਜਾੜ ਵਿਚ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ, ‘ਯਹੋਵਾਹ* ਦਾ ਰਸਤਾ ਸਿੱਧਾ ਕਰੋ’+ ਜਿਵੇਂ ਯਸਾਯਾਹ ਨਬੀ ਨੇ ਕਿਹਾ ਸੀ।”+