ਮੱਤੀ 13:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਹੁਣ ਤੁਸੀਂ ਬੀ ਬੀਜਣ ਵਾਲੇ ਦੀ ਮਿਸਾਲ ਧਿਆਨ ਨਾਲ ਸੁਣੋ।+ ਲੂਕਾ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਮਿਸਾਲ ਦਾ ਮਤਲਬ ਇਹ ਹੈ: ਬੀ ਪਰਮੇਸ਼ੁਰ ਦਾ ਬਚਨ ਹੈ।+ 1 ਪਤਰਸ 1:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਪਰ ਯਹੋਵਾਹ* ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”+ ਹਾਂ, ਇਹ “ਬਚਨ” ਖ਼ੁਸ਼ ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ ਹੈ।+