ਮੱਤੀ 8:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦੋਂ ਯਿਸੂ ਕਿਸ਼ਤੀ ਵਿਚ ਬੈਠ ਗਿਆ, ਤਾਂ ਉਸ ਦੇ ਚੇਲੇ ਵੀ ਉਸ ਨਾਲ ਆ ਗਏ।+ ਲੂਕਾ 8:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਇਕ ਦਿਨ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।” ਇਸ ਲਈ ਉਹ ਉੱਧਰ ਨੂੰ ਚੱਲ ਪਏ।+
22 ਫਿਰ ਇਕ ਦਿਨ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।” ਇਸ ਲਈ ਉਹ ਉੱਧਰ ਨੂੰ ਚੱਲ ਪਏ।+