ਮੱਤੀ 8:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਅਤੇ ਦੇਖੋ! ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਵਾਸਤਾ?+ ਕੀ ਤੂੰ ਮਿਥੇ ਸਮੇਂ ਤੋਂ ਪਹਿਲਾਂ ਸਾਨੂੰ ਸਤਾਉਣ ਆਇਆ ਹੈਂ?”+ ਯਾਕੂਬ 2:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੂੰ ਮੰਨਦਾ ਹੈਂ ਕਿ ਇਕ ਹੀ ਪਰਮੇਸ਼ੁਰ ਹੈ। ਇਹ ਵਧੀਆ ਗੱਲ ਹੈ। ਪਰ ਦੁਸ਼ਟ ਦੂਤ ਵੀ ਤਾਂ ਇਹ ਗੱਲ ਮੰਨਦੇ ਹਨ ਅਤੇ ਡਰ ਨਾਲ ਥਰ-ਥਰ ਕੰਬਦੇ ਹਨ।+
29 ਅਤੇ ਦੇਖੋ! ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਵਾਸਤਾ?+ ਕੀ ਤੂੰ ਮਿਥੇ ਸਮੇਂ ਤੋਂ ਪਹਿਲਾਂ ਸਾਨੂੰ ਸਤਾਉਣ ਆਇਆ ਹੈਂ?”+
19 ਤੂੰ ਮੰਨਦਾ ਹੈਂ ਕਿ ਇਕ ਹੀ ਪਰਮੇਸ਼ੁਰ ਹੈ। ਇਹ ਵਧੀਆ ਗੱਲ ਹੈ। ਪਰ ਦੁਸ਼ਟ ਦੂਤ ਵੀ ਤਾਂ ਇਹ ਗੱਲ ਮੰਨਦੇ ਹਨ ਅਤੇ ਡਰ ਨਾਲ ਥਰ-ਥਰ ਕੰਬਦੇ ਹਨ।+