ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੂਕਾ 8:45-48
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 ਤਦ ਯਿਸੂ ਨੇ ਕਿਹਾ: “ਮੈਨੂੰ ਕਿਸ ਨੇ ਛੂਹਿਆ?” ਜਦੋਂ ਸਾਰੇ ਕਹਿਣ ਲੱਗੇ ਕਿ ਉਨ੍ਹਾਂ ਨੇ ਉਸ ਨੂੰ ਨਹੀਂ ਛੂਹਿਆ, ਤਾਂ ਪਤਰਸ ਨੇ ਕਿਹਾ: “ਗੁਰੂ ਜੀ, ਦੇਖ, ਭੀੜ ਤਾਂ ਤੇਰੇ ਉੱਤੇ ਚੜ੍ਹੀ ਜਾ ਰਹੀ ਹੈ ਅਤੇ ਤੈਨੂੰ ਦਬਾਈ ਜਾਂਦੀ ਹੈ।”+ 46 ਪਰ ਯਿਸੂ ਨੇ ਕਿਹਾ: “ਕਿਸੇ ਨੇ ਤਾਂ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚੋਂ ਸ਼ਕਤੀ+ ਨਿਕਲੀ ਹੈ।” 47 ਉਹ ਤੀਵੀਂ ਜਾਣ ਗਈ ਕਿ ਉਹ ਹੁਣ ਲੁਕੀ ਨਹੀਂ ਰਹਿ ਸਕਦੀ, ਇਸ ਲਈ ਉਹ ਕੰਬਦੀ-ਕੰਬਦੀ ਅੱਗੇ ਆਈ ਅਤੇ ਯਿਸੂ ਦੇ ਪੈਰੀਂ ਪੈ ਕੇ ਸਾਰੇ ਲੋਕਾਂ ਸਾਮ੍ਹਣੇ ਦੱਸਿਆ ਕਿ ਉਸ ਨੇ ਯਿਸੂ ਨੂੰ ਕਿਉਂ ਛੂਹਿਆ ਸੀ ਅਤੇ ਉਹ ਕਿਵੇਂ ਉਸੇ ਵੇਲੇ ਠੀਕ ਹੋ ਗਈ ਸੀ। 48 ਪਰ ਯਿਸੂ ਨੇ ਉਸ ਨੂੰ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜ਼ੀ ਰਹਿ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ