39 ਯਿਸੂ ਨੇ ਕਿਹਾ: “ਪੱਥਰ ਨੂੰ ਹਟਾ ਦਿਓ।” ਲਾਜ਼ਰ ਦੀ ਭੈਣ ਮਾਰਥਾ ਨੇ ਕਿਹਾ: “ਪ੍ਰਭੂ, ਹੁਣ ਤਕ ਤਾਂ ਉਸ ਦੀ ਲੋਥ ਵਿੱਚੋਂ ਬੋ ਆਉਣ ਲੱਗ ਪਈ ਹੋਣੀ ਕਿਉਂਕਿ ਉਸ ਨੂੰ ਮਰੇ ਨੂੰ ਚਾਰ ਦਿਨ ਹੋ ਗਏ ਹਨ।” 40 ਯਿਸੂ ਨੇ ਉਸ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂਗੀ, ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਦੇਖੇਂਗੀ?”+