ਯੂਹੰਨਾ 6:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਉਹ ਕਹਿਣ ਲੱਗੇ: “ਭਲਾ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ ਜਿਸ ਦੇ ਮਾਂ-ਪਿਉ ਨੂੰ ਅਸੀਂ ਜਾਣਦੇ ਹਾਂ?+ ਤਾਂ ਫਿਰ ਇਹ ਕਿੱਦਾਂ ਕਹਿ ਸਕਦਾ, ‘ਮੈਂ ਸਵਰਗੋਂ ਆਇਆ ਹਾਂ’?” ਯੂਹੰਨਾ 7:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਧਰਮ-ਗ੍ਰੰਥ* ਦਾ ਇੰਨਾ ਗਿਆਨ ਕਿੱਥੋਂ ਮਿਲਿਆ,+ ਜਦ ਕਿ ਇਸ ਨੇ ਧਾਰਮਿਕ ਸਕੂਲਾਂ* ਵਿਚ ਪੜ੍ਹਾਈ ਨਹੀਂ ਕੀਤੀ?”+
42 ਉਹ ਕਹਿਣ ਲੱਗੇ: “ਭਲਾ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ ਜਿਸ ਦੇ ਮਾਂ-ਪਿਉ ਨੂੰ ਅਸੀਂ ਜਾਣਦੇ ਹਾਂ?+ ਤਾਂ ਫਿਰ ਇਹ ਕਿੱਦਾਂ ਕਹਿ ਸਕਦਾ, ‘ਮੈਂ ਸਵਰਗੋਂ ਆਇਆ ਹਾਂ’?”
15 ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਧਰਮ-ਗ੍ਰੰਥ* ਦਾ ਇੰਨਾ ਗਿਆਨ ਕਿੱਥੋਂ ਮਿਲਿਆ,+ ਜਦ ਕਿ ਇਸ ਨੇ ਧਾਰਮਿਕ ਸਕੂਲਾਂ* ਵਿਚ ਪੜ੍ਹਾਈ ਨਹੀਂ ਕੀਤੀ?”+