ਮੱਤੀ 12:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਫਿਰ ਉਸ ਨੂੰ ਜਵਾਬ ਦਿੰਦੇ ਹੋਏ ਕੁਝ ਗ੍ਰੰਥੀ ਅਤੇ ਫ਼ਰੀਸੀ ਕਹਿਣ ਲੱਗੇ: “ਗੁਰੂ ਜੀ, ਸਾਨੂੰ ਕੋਈ ਨਿਸ਼ਾਨੀ ਦਿਖਾ।”+ ਯੂਹੰਨਾ 6:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਕਿਹੜਾ ਚਮਤਕਾਰ ਕਰੇਂਗਾ+ ਜਿਸ ਨੂੰ ਦੇਖ ਕੇ ਅਸੀਂ ਤੇਰੇ ਉੱਤੇ ਵਿਸ਼ਵਾਸ ਕਰੀਏ? ਦੱਸ ਤੂੰ ਕਿਹੜਾ ਕੰਮ ਕਰੇਂਗਾ?
30 ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਕਿਹੜਾ ਚਮਤਕਾਰ ਕਰੇਂਗਾ+ ਜਿਸ ਨੂੰ ਦੇਖ ਕੇ ਅਸੀਂ ਤੇਰੇ ਉੱਤੇ ਵਿਸ਼ਵਾਸ ਕਰੀਏ? ਦੱਸ ਤੂੰ ਕਿਹੜਾ ਕੰਮ ਕਰੇਂਗਾ?