ਮੱਤੀ 17:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਹਾੜ ਤੋਂ ਥੱਲੇ ਆਉਂਦੇ ਵੇਲੇ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਇਸ ਦਰਸ਼ਣ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਿਓ ਜਿੰਨਾ ਚਿਰ ਮਨੁੱਖ ਦੇ ਪੁੱਤਰ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਕੀਤਾ ਜਾਵੇ।”+ ਲੂਕਾ 9:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਜਿਉਂ ਹੀ ਇਹ ਆਵਾਜ਼ ਸੁਣਾਈ ਦਿੱਤੀ, ਉਨ੍ਹਾਂ ਨੇ ਦੇਖਿਆ ਕਿ ਯਿਸੂ ਉੱਥੇ ਇਕੱਲਾ ਹੀ ਸੀ। ਪਰ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਕੁਝ ਸਮੇਂ ਲਈ ਕਿਸੇ ਨੂੰ ਕੁਝ ਨਾ ਦੱਸਿਆ, ਸਗੋਂ ਉਹ ਚੁੱਪ ਰਹੇ।+
9 ਪਹਾੜ ਤੋਂ ਥੱਲੇ ਆਉਂਦੇ ਵੇਲੇ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਇਸ ਦਰਸ਼ਣ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਿਓ ਜਿੰਨਾ ਚਿਰ ਮਨੁੱਖ ਦੇ ਪੁੱਤਰ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਕੀਤਾ ਜਾਵੇ।”+
36 ਜਿਉਂ ਹੀ ਇਹ ਆਵਾਜ਼ ਸੁਣਾਈ ਦਿੱਤੀ, ਉਨ੍ਹਾਂ ਨੇ ਦੇਖਿਆ ਕਿ ਯਿਸੂ ਉੱਥੇ ਇਕੱਲਾ ਹੀ ਸੀ। ਪਰ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਕੁਝ ਸਮੇਂ ਲਈ ਕਿਸੇ ਨੂੰ ਕੁਝ ਨਾ ਦੱਸਿਆ, ਸਗੋਂ ਉਹ ਚੁੱਪ ਰਹੇ।+