ਮੱਤੀ 19:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਦੇਖੋ! ਇਕ ਨੌਜਵਾਨ ਨੇ ਉਸ ਕੋਲ ਆ ਕੇ ਪੁੱਛਿਆ: “ਗੁਰੂ ਜੀ, ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਂ ਕਿਹੜੇ ਚੰਗੇ ਕੰਮ ਕਰਾਂ?”+ ਲੂਕਾ 18:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਹੂਦੀਆਂ ਦੇ ਇਕ ਆਗੂ ਨੇ ਉਸ ਨੂੰ ਪੁੱਛਿਆ: “ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”+
16 ਦੇਖੋ! ਇਕ ਨੌਜਵਾਨ ਨੇ ਉਸ ਕੋਲ ਆ ਕੇ ਪੁੱਛਿਆ: “ਗੁਰੂ ਜੀ, ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਮੈਂ ਕਿਹੜੇ ਚੰਗੇ ਕੰਮ ਕਰਾਂ?”+