ਬਿਵਸਥਾ ਸਾਰ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ+ ਨਾਲ ਅਤੇ ਆਪਣੀ ਪੂਰੀ ਤਾਕਤ*+ ਨਾਲ ਪਿਆਰ ਕਰੋ। 1 ਸਮੂਏਲ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਸਮੂਏਲ ਨੇ ਕਿਹਾ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ+ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ+ ਨਾਲੋਂ ਜ਼ਿਆਦਾ ਚੰਗਾ ਹੈ;+ ਹੋਸ਼ੇਆ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਨੂੰ ਅਟੱਲ ਪਿਆਰ* ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਬਲ਼ੀਆਂ ਤੋਂਅਤੇ ਪਰਮੇਸ਼ੁਰ ਦੇ ਗਿਆਨ ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਹੋਮ-ਬਲ਼ੀਆਂ ਤੋਂ।+
5 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ+ ਨਾਲ ਅਤੇ ਆਪਣੀ ਪੂਰੀ ਤਾਕਤ*+ ਨਾਲ ਪਿਆਰ ਕਰੋ।
22 ਫਿਰ ਸਮੂਏਲ ਨੇ ਕਿਹਾ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ+ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ+ ਨਾਲੋਂ ਜ਼ਿਆਦਾ ਚੰਗਾ ਹੈ;+
6 ਮੈਨੂੰ ਅਟੱਲ ਪਿਆਰ* ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਬਲ਼ੀਆਂ ਤੋਂਅਤੇ ਪਰਮੇਸ਼ੁਰ ਦੇ ਗਿਆਨ ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਹੋਮ-ਬਲ਼ੀਆਂ ਤੋਂ।+