ਮੱਤੀ 26:57 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 57 ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ, ਉਹ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ+ ਦੇ ਘਰ ਲੈ ਗਏ ਜਿੱਥੇ ਗ੍ਰੰਥੀ ਤੇ ਬਜ਼ੁਰਗ ਵੀ ਇਕੱਠੇ ਹੋਏ ਸਨ।+ ਲੂਕਾ 22:54, 55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 54 ਫਿਰ ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ+ ਅਤੇ ਮਹਾਂ ਪੁਜਾਰੀ ਦੇ ਘਰ ਲੈ ਗਏ; ਪਰ ਪਤਰਸ ਥੋੜ੍ਹਾ ਦੂਰ ਰਹਿ ਕੇ ਪਿੱਛੇ-ਪਿੱਛੇ ਆ ਗਿਆ।+ 55 ਜਦੋਂ ਲੋਕ ਵਿਹੜੇ ਵਿਚਕਾਰ ਅੱਗ ਬਾਲ਼ ਕੇ ਇਸ ਦੇ ਆਲੇ-ਦੁਆਲੇ ਬੈਠੇ ਹੋਏ ਸਨ, ਤਾਂ ਪਤਰਸ ਵੀ ਉਨ੍ਹਾਂ ਨਾਲ ਬੈਠਾ ਹੋਇਆ ਸੀ।+
57 ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ, ਉਹ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ+ ਦੇ ਘਰ ਲੈ ਗਏ ਜਿੱਥੇ ਗ੍ਰੰਥੀ ਤੇ ਬਜ਼ੁਰਗ ਵੀ ਇਕੱਠੇ ਹੋਏ ਸਨ।+
54 ਫਿਰ ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ+ ਅਤੇ ਮਹਾਂ ਪੁਜਾਰੀ ਦੇ ਘਰ ਲੈ ਗਏ; ਪਰ ਪਤਰਸ ਥੋੜ੍ਹਾ ਦੂਰ ਰਹਿ ਕੇ ਪਿੱਛੇ-ਪਿੱਛੇ ਆ ਗਿਆ।+ 55 ਜਦੋਂ ਲੋਕ ਵਿਹੜੇ ਵਿਚਕਾਰ ਅੱਗ ਬਾਲ਼ ਕੇ ਇਸ ਦੇ ਆਲੇ-ਦੁਆਲੇ ਬੈਠੇ ਹੋਏ ਸਨ, ਤਾਂ ਪਤਰਸ ਵੀ ਉਨ੍ਹਾਂ ਨਾਲ ਬੈਠਾ ਹੋਇਆ ਸੀ।+