-
ਮੱਤੀ 27:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਪਿਲਾਤੁਸ ਨੇ ਦੇਖਿਆ ਕਿ ਉਸ ਦੇ ਕਹਿਣ ਦਾ ਕੋਈ ਫ਼ਾਇਦਾ ਨਹੀਂ ਸੀ, ਸਗੋਂ ਰੌਲ਼ਾ ਵਧਦਾ ਹੀ ਜਾ ਰਿਹਾ ਸੀ। ਇਸ ਕਰਕੇ ਉਸ ਨੇ ਪਾਣੀ ਲਿਆ ਅਤੇ ਸਾਰੀ ਭੀੜ ਸਾਮ੍ਹਣੇ ਆਪਣੇ ਹੱਥ ਧੋ ਕੇ ਕਿਹਾ: “ਮੈਂ ਇਸ ਆਦਮੀ ਦੇ ਖ਼ੂਨ ਤੋਂ ਨਿਰਦੋਸ਼ ਹਾਂ। ਇਸ ਦੇ ਜ਼ਿੰਮੇਵਾਰ ਤੁਸੀਂ ਹੋ।”
-