ਮੱਤੀ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਗਲੀਲ ਤੋਂ ਯਿਸੂ ਬਪਤਿਸਮਾ ਲੈਣ ਯੂਹੰਨਾ ਕੋਲ ਯਰਦਨ ਦਰਿਆ ʼਤੇ ਆਇਆ।+ ਲੂਕਾ 3:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦ ਸਭ ਲੋਕ ਬਪਤਿਸਮਾ ਲੈ ਹਟੇ, ਤਾਂ ਯਿਸੂ ਨੇ ਵੀ ਬਪਤਿਸਮਾ ਲਿਆ+ ਅਤੇ ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਆਕਾਸ਼ ਖੁੱਲ੍ਹ ਗਿਆ+ 22 ਅਤੇ ਕਬੂਤਰ ਦੇ ਰੂਪ ਵਿਚ ਪਵਿੱਤਰ ਸ਼ਕਤੀ ਉਸ ਉੱਤੇ ਆਈ ਅਤੇ ਸਵਰਗੋਂ ਇਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”+
21 ਜਦ ਸਭ ਲੋਕ ਬਪਤਿਸਮਾ ਲੈ ਹਟੇ, ਤਾਂ ਯਿਸੂ ਨੇ ਵੀ ਬਪਤਿਸਮਾ ਲਿਆ+ ਅਤੇ ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਆਕਾਸ਼ ਖੁੱਲ੍ਹ ਗਿਆ+ 22 ਅਤੇ ਕਬੂਤਰ ਦੇ ਰੂਪ ਵਿਚ ਪਵਿੱਤਰ ਸ਼ਕਤੀ ਉਸ ਉੱਤੇ ਆਈ ਅਤੇ ਸਵਰਗੋਂ ਇਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”+