ਲੂਕਾ 1:59, 60 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 59 ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਵੇਲੇ ਆਏ+ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਜ਼ਕਰਯਾਹ ਦੇ ਨਾਂ ਉੱਤੇ ਰੱਖਣ ਲੱਗੇ ਸਨ। 60 ਪਰ ਉਸ ਦੀ ਮਾਂ ਨੇ ਕਿਹਾ: “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ।”
59 ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਵੇਲੇ ਆਏ+ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਜ਼ਕਰਯਾਹ ਦੇ ਨਾਂ ਉੱਤੇ ਰੱਖਣ ਲੱਗੇ ਸਨ। 60 ਪਰ ਉਸ ਦੀ ਮਾਂ ਨੇ ਕਿਹਾ: “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ।”