ਮੱਤੀ 14:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਸ ਸਮੇਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨੇ ਯਿਸੂ ਬਾਰੇ ਸੁਣਿਆ+ ਲੂਕਾ 23:6, 7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ ਕਿ ਕੀ ਇਹ ਆਦਮੀ ਗਲੀਲੀ ਹੈ ਜਾਂ ਨਹੀਂ। 7 ਫਿਰ ਇਹ ਪਤਾ ਕਰਨ ਤੋਂ ਬਾਅਦ ਕਿ ਉਹ ਹੇਰੋਦੇਸ ਦੇ ਇਲਾਕੇ ਤੋਂ ਸੀ,+ ਪਿਲਾਤੁਸ ਨੇ ਉਸ ਨੂੰ ਹੇਰੋਦੇਸ ਕੋਲ ਘੱਲ ਦਿੱਤਾ ਜਿਹੜਾ ਉਨ੍ਹੀਂ ਦਿਨੀਂ ਯਰੂਸ਼ਲਮ ਵਿਚ ਸੀ।
6 ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ ਕਿ ਕੀ ਇਹ ਆਦਮੀ ਗਲੀਲੀ ਹੈ ਜਾਂ ਨਹੀਂ। 7 ਫਿਰ ਇਹ ਪਤਾ ਕਰਨ ਤੋਂ ਬਾਅਦ ਕਿ ਉਹ ਹੇਰੋਦੇਸ ਦੇ ਇਲਾਕੇ ਤੋਂ ਸੀ,+ ਪਿਲਾਤੁਸ ਨੇ ਉਸ ਨੂੰ ਹੇਰੋਦੇਸ ਕੋਲ ਘੱਲ ਦਿੱਤਾ ਜਿਹੜਾ ਉਨ੍ਹੀਂ ਦਿਨੀਂ ਯਰੂਸ਼ਲਮ ਵਿਚ ਸੀ।