ਲੂਕਾ 19:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਜ਼ੱਕੀ ਨੇ ਉੱਠ ਕੇ ਪ੍ਰਭੂ ਨੂੰ ਕਿਹਾ: “ਸੁਣ ਪ੍ਰਭੂ, ਮੈਂ ਆਪਣੀ ਅੱਧੀ ਧਨ-ਦੌਲਤ ਗ਼ਰੀਬਾਂ ਨੂੰ ਦੇ ਰਿਹਾ ਹਾਂ ਅਤੇ ਮੈਂ ਜਿਨ੍ਹਾਂ ਨੂੰ ਲੁੱਟਿਆ ਹੈ,* ਉਨ੍ਹਾਂ ਨੂੰ ਚਾਰ ਗੁਣਾ ਵਾਪਸ ਦੇ ਰਿਹਾ ਹਾਂ।”+
8 ਪਰ ਜ਼ੱਕੀ ਨੇ ਉੱਠ ਕੇ ਪ੍ਰਭੂ ਨੂੰ ਕਿਹਾ: “ਸੁਣ ਪ੍ਰਭੂ, ਮੈਂ ਆਪਣੀ ਅੱਧੀ ਧਨ-ਦੌਲਤ ਗ਼ਰੀਬਾਂ ਨੂੰ ਦੇ ਰਿਹਾ ਹਾਂ ਅਤੇ ਮੈਂ ਜਿਨ੍ਹਾਂ ਨੂੰ ਲੁੱਟਿਆ ਹੈ,* ਉਨ੍ਹਾਂ ਨੂੰ ਚਾਰ ਗੁਣਾ ਵਾਪਸ ਦੇ ਰਿਹਾ ਹਾਂ।”+