ਰੂਥ 4:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਹੋਵਾਹ ਦੀ ਮਿਹਰ ਨਾਲ ਇਸ ਔਰਤ ਦੀ ਕੁੱਖੋਂ ਜੋ ਬੱਚਾ ਪੈਦਾ ਹੋਵੇਗਾ,+ ਉਸ ਰਾਹੀਂ ਤੇਰਾ ਪਰਿਵਾਰ ਤਾਮਾਰ ਅਤੇ ਯਹੂਦਾਹ ਦੇ ਮੁੰਡੇ ਪਰਸ ਦੇ ਪਰਿਵਾਰ ਵਰਗਾ ਬਣੇ।”+ ਰੂਥ 4:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਹ ਪਰਸ ਦੀ ਵੰਸ਼ਾਵਲੀ ਹੈ:+ ਪਰਸ ਤੋਂ ਹਸਰੋਨ ਪੈਦਾ ਹੋਇਆ;+ 19 ਹਸਰੋਨ ਤੋਂ ਰਾਮ ਪੈਦਾ ਹੋਇਆ; ਰਾਮ ਤੋਂ ਅਮੀਨਾਦਾਬ ਪੈਦਾ ਹੋਇਆ;+ 1 ਇਤਿਹਾਸ 2:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯਹੂਦਾਹ ਦੀ ਨੂੰਹ ਤਾਮਾਰ+ ਤੋਂ ਉਸ ਦੇ ਪੁੱਤਰ ਪਰਸ+ ਤੇ ਜ਼ਰਾਹ ਪੈਦਾ ਹੋਏ। ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ। 5 ਪਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।+
12 ਯਹੋਵਾਹ ਦੀ ਮਿਹਰ ਨਾਲ ਇਸ ਔਰਤ ਦੀ ਕੁੱਖੋਂ ਜੋ ਬੱਚਾ ਪੈਦਾ ਹੋਵੇਗਾ,+ ਉਸ ਰਾਹੀਂ ਤੇਰਾ ਪਰਿਵਾਰ ਤਾਮਾਰ ਅਤੇ ਯਹੂਦਾਹ ਦੇ ਮੁੰਡੇ ਪਰਸ ਦੇ ਪਰਿਵਾਰ ਵਰਗਾ ਬਣੇ।”+
18 ਇਹ ਪਰਸ ਦੀ ਵੰਸ਼ਾਵਲੀ ਹੈ:+ ਪਰਸ ਤੋਂ ਹਸਰੋਨ ਪੈਦਾ ਹੋਇਆ;+ 19 ਹਸਰੋਨ ਤੋਂ ਰਾਮ ਪੈਦਾ ਹੋਇਆ; ਰਾਮ ਤੋਂ ਅਮੀਨਾਦਾਬ ਪੈਦਾ ਹੋਇਆ;+
4 ਯਹੂਦਾਹ ਦੀ ਨੂੰਹ ਤਾਮਾਰ+ ਤੋਂ ਉਸ ਦੇ ਪੁੱਤਰ ਪਰਸ+ ਤੇ ਜ਼ਰਾਹ ਪੈਦਾ ਹੋਏ। ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ। 5 ਪਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।+