ਉਤਪਤ 21:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਸਾਰਾਹ ਗਰਭਵਤੀ ਹੋਈ+ ਅਤੇ ਉਸ ਨੇ ਅਬਰਾਹਾਮ ਦੇ ਬੁਢਾਪੇ ਵਿਚ ਉਸ ਦੇ ਮੁੰਡੇ ਨੂੰ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਤੇ ਜਨਮ ਦਿੱਤਾ।+ 3 ਅਬਰਾਹਾਮ ਨੇ ਸਾਰਾਹ ਦੀ ਕੁੱਖੋਂ ਪੈਦਾ ਹੋਏ ਆਪਣੇ ਪੁੱਤਰ ਦਾ ਨਾਂ ਇਸਹਾਕ ਰੱਖਿਆ।+
2 ਇਸ ਲਈ ਸਾਰਾਹ ਗਰਭਵਤੀ ਹੋਈ+ ਅਤੇ ਉਸ ਨੇ ਅਬਰਾਹਾਮ ਦੇ ਬੁਢਾਪੇ ਵਿਚ ਉਸ ਦੇ ਮੁੰਡੇ ਨੂੰ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਤੇ ਜਨਮ ਦਿੱਤਾ।+ 3 ਅਬਰਾਹਾਮ ਨੇ ਸਾਰਾਹ ਦੀ ਕੁੱਖੋਂ ਪੈਦਾ ਹੋਏ ਆਪਣੇ ਪੁੱਤਰ ਦਾ ਨਾਂ ਇਸਹਾਕ ਰੱਖਿਆ।+