ਮਰਕੁਸ 1:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਅਤੇ ਉਹ ਉਸ ਦੇ ਨਾਲ ਕਫ਼ਰਨਾਹੂਮ ਨੂੰ ਚਲੇ ਗਏ। ਫਿਰ ਸਬਤ ਦਾ ਦਿਨ ਸ਼ੁਰੂ ਹੁੰਦਿਆਂ ਹੀ ਯਿਸੂ ਸਭਾ ਘਰ ਵਿਚ ਜਾ ਕੇ ਸਿੱਖਿਆ ਦੇਣ ਲੱਗਾ।+ 22 ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ ਕਿਉਂਕਿ ਉਹ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਉਨ੍ਹਾਂ ਨੂੰ ਸਿੱਖਿਆ ਦੇ ਰਿਹਾ ਸੀ।+
21 ਅਤੇ ਉਹ ਉਸ ਦੇ ਨਾਲ ਕਫ਼ਰਨਾਹੂਮ ਨੂੰ ਚਲੇ ਗਏ। ਫਿਰ ਸਬਤ ਦਾ ਦਿਨ ਸ਼ੁਰੂ ਹੁੰਦਿਆਂ ਹੀ ਯਿਸੂ ਸਭਾ ਘਰ ਵਿਚ ਜਾ ਕੇ ਸਿੱਖਿਆ ਦੇਣ ਲੱਗਾ।+ 22 ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ ਕਿਉਂਕਿ ਉਹ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਉਨ੍ਹਾਂ ਨੂੰ ਸਿੱਖਿਆ ਦੇ ਰਿਹਾ ਸੀ।+