ਮੱਤੀ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ?+ ਮਰਕੁਸ 3:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?”+ ਪਰ ਉਹ ਚੁੱਪ ਰਹੇ। ਯੂਹੰਨਾ 7:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜੇ ਮੂਸਾ ਦਾ ਕਾਨੂੰਨ ਤੋੜਨ ਤੋਂ ਬਚਣ ਲਈ ਤੁਸੀਂ ਸਬਤ ਦੇ ਦਿਨ ਵੀ ਆਦਮੀ ਦੀ ਸੁੰਨਤ ਕਰਦੇ ਹੋ, ਤਾਂ ਫਿਰ ਤੁਸੀਂ ਮੇਰੇ ਉੱਤੇ ਗੁੱਸੇ ਨਾਲ ਲਾਲ-ਪੀਲ਼ੇ ਕਿਉਂ ਹੋ ਰਹੇ ਹੋ ਕਿਉਂਕਿ ਮੈਂ ਸਬਤ ਦੇ ਦਿਨ ਇਕ ਆਦਮੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਸੀ?+
11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ?+
4 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?”+ ਪਰ ਉਹ ਚੁੱਪ ਰਹੇ।
23 ਜੇ ਮੂਸਾ ਦਾ ਕਾਨੂੰਨ ਤੋੜਨ ਤੋਂ ਬਚਣ ਲਈ ਤੁਸੀਂ ਸਬਤ ਦੇ ਦਿਨ ਵੀ ਆਦਮੀ ਦੀ ਸੁੰਨਤ ਕਰਦੇ ਹੋ, ਤਾਂ ਫਿਰ ਤੁਸੀਂ ਮੇਰੇ ਉੱਤੇ ਗੁੱਸੇ ਨਾਲ ਲਾਲ-ਪੀਲ਼ੇ ਕਿਉਂ ਹੋ ਰਹੇ ਹੋ ਕਿਉਂਕਿ ਮੈਂ ਸਬਤ ਦੇ ਦਿਨ ਇਕ ਆਦਮੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਸੀ?+