ਮੱਤੀ 5:48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਇਸ ਲਈ, ਤੁਸੀਂ ਮੁਕੰਮਲ* ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਮੁਕੰਮਲ ਹੈ।+ ਅਫ਼ਸੀਆਂ 5:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ+ 2 ਅਤੇ ਪਿਆਰ ਦੇ ਰਾਹ ʼਤੇ ਚੱਲਦੇ ਰਹੋ,+ ਜਿਵੇਂ ਮਸੀਹ ਨੇ ਸਾਡੇ* ਨਾਲ ਪਿਆਰ ਕੀਤਾ+ ਅਤੇ ਸਾਡੀ* ਖ਼ਾਤਰ ਆਪਣੀ ਜਾਨ ਦੀ ਬਲ਼ੀ ਦਿੱਤੀ ਜੋ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।+ ਯਾਕੂਬ 2:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਿਉਂਕਿ ਜਿਹੜਾ ਦਇਆ ਨਹੀਂ ਕਰਦਾ, ਉਸ ਦਾ ਨਿਆਂ ਬਿਨਾਂ ਦਇਆ ਦੇ ਕੀਤਾ ਜਾਵੇਗਾ।+ ਦਇਆ ਨਿਆਂ ਉੱਤੇ ਜਿੱਤ ਹਾਸਲ ਕਰਦੀ ਹੈ।
5 ਇਸ ਲਈ ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ+ 2 ਅਤੇ ਪਿਆਰ ਦੇ ਰਾਹ ʼਤੇ ਚੱਲਦੇ ਰਹੋ,+ ਜਿਵੇਂ ਮਸੀਹ ਨੇ ਸਾਡੇ* ਨਾਲ ਪਿਆਰ ਕੀਤਾ+ ਅਤੇ ਸਾਡੀ* ਖ਼ਾਤਰ ਆਪਣੀ ਜਾਨ ਦੀ ਬਲ਼ੀ ਦਿੱਤੀ ਜੋ ਪਰਮੇਸ਼ੁਰ ਅੱਗੇ ਇਕ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਸੀ।+
13 ਕਿਉਂਕਿ ਜਿਹੜਾ ਦਇਆ ਨਹੀਂ ਕਰਦਾ, ਉਸ ਦਾ ਨਿਆਂ ਬਿਨਾਂ ਦਇਆ ਦੇ ਕੀਤਾ ਜਾਵੇਗਾ।+ ਦਇਆ ਨਿਆਂ ਉੱਤੇ ਜਿੱਤ ਹਾਸਲ ਕਰਦੀ ਹੈ।