ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 8:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਉਹ ਪਵਿੱਤਰ ਸਥਾਨ ਹੋਵੇਗਾ,

      ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈ

      ਠੋਕਰ ਦਾ ਪੱਥਰ

      ਅਤੇ ਠੇਡਾ ਖਾਣ ਦੀ ਚਟਾਨ ਹੋਵੇਗਾ,+

      ਯਰੂਸ਼ਲਮ ਦੇ ਵਾਸੀਆਂ ਲਈ

      ਫਾਹੀ ਤੇ ਫੰਦਾ ਹੋਵੇਗਾ।

  • ਲੂਕਾ 2:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਸ਼ਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਬੱਚੇ ਦੀ ਮਾਂ ਮਰੀਅਮ ਨੂੰ ਕਿਹਾ: “ਸੁਣ! ਇਸ ਬੱਚੇ ਕਰਕੇ ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਡਿਗਣਗੇ+ ਅਤੇ ਬਹੁਤ ਸਾਰੇ ਲੋਕ ਉੱਠਣਗੇ।+ ਲੋਕ ਉਸ ਖ਼ਿਲਾਫ਼ ਗੱਲਾਂ ਕਰਨਗੇ,+

  • ਯੂਹੰਨਾ 6:66
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ