ਰਸੂਲਾਂ ਦੇ ਕੰਮ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਪਿਆਰੇ ਥਿਉਫ਼ਿਲੁਸ, ਮੈਂ ਪਹਿਲੀ ਕਿਤਾਬ ਵਿਚ ਉਹ ਸਭ ਕੁਝ ਲਿਖਿਆ ਸੀ ਜੋ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ ਸੀ+