ਮੱਤੀ 13:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਤੂੰ ਉਨ੍ਹਾਂ ਨਾਲ ਗੱਲ ਕਰਨ ਵੇਲੇ ਮਿਸਾਲਾਂ ਕਿਉਂ ਵਰਤਦਾ ਹੈਂ?”+ ਮਰਕੁਸ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਉਹ ਇਕੱਲਾ ਸੀ, ਤਾਂ 12 ਰਸੂਲ ਅਤੇ ਹੋਰ ਚੇਲੇ ਉਸ ਤੋਂ ਮਿਸਾਲਾਂ ਦਾ ਮਤਲਬ ਪੁੱਛਣ ਲੱਗੇ।+