ਮੱਤੀ 13:55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+ ਯੂਹੰਨਾ 7:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅਸਲ ਵਿਚ ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ।+ ਰਸੂਲਾਂ ਦੇ ਕੰਮ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਸਾਰੇ ਕੁਝ ਤੀਵੀਆਂ+ ਅਤੇ ਯਿਸੂ ਦੇ ਭਰਾਵਾਂ ਅਤੇ ਉਸ ਦੀ ਮਾਤਾ ਮਰੀਅਮ+ ਨਾਲ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।
55 ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+
14 ਇਹ ਸਾਰੇ ਕੁਝ ਤੀਵੀਆਂ+ ਅਤੇ ਯਿਸੂ ਦੇ ਭਰਾਵਾਂ ਅਤੇ ਉਸ ਦੀ ਮਾਤਾ ਮਰੀਅਮ+ ਨਾਲ ਇਕ ਮਨ ਹੋ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ।