ਮੱਤੀ 12:46, 47 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ+ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।+ 47 ਕਿਸੇ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।” ਮਰਕੁਸ 3:31, 32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਯਿਸੂ ਦੀ ਮਾਤਾ ਤੇ ਭਰਾ+ ਆਏ ਅਤੇ ਬਾਹਰ ਖੜ੍ਹੇ ਰਹੇ ਤੇ ਉਸ ਨੂੰ ਬਾਹਰ ਬੁਲਾਉਣ ਲਈ ਕਿਸੇ ਨੂੰ ਘੱਲਿਆ।+ 32 ਉਸ ਦੇ ਆਲੇ-ਦੁਆਲੇ ਭੀੜ ਬੈਠੀ ਹੋਈ ਸੀ ਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਅਤੇ ਤੇਰੇ ਭਰਾ ਤੈਨੂੰ ਬਾਹਰ ਬੁਲਾ ਰਹੇ ਹਨ।”+
46 ਜਦੋਂ ਅਜੇ ਉਹ ਭੀੜ ਨਾਲ ਗੱਲਾਂ ਕਰ ਹੀ ਰਿਹਾ ਸੀ, ਤਾਂ ਦੇਖੋ! ਉਸ ਦੀ ਮਾਤਾ ਤੇ ਭਰਾ+ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।+ 47 ਕਿਸੇ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”
31 ਫਿਰ ਯਿਸੂ ਦੀ ਮਾਤਾ ਤੇ ਭਰਾ+ ਆਏ ਅਤੇ ਬਾਹਰ ਖੜ੍ਹੇ ਰਹੇ ਤੇ ਉਸ ਨੂੰ ਬਾਹਰ ਬੁਲਾਉਣ ਲਈ ਕਿਸੇ ਨੂੰ ਘੱਲਿਆ।+ 32 ਉਸ ਦੇ ਆਲੇ-ਦੁਆਲੇ ਭੀੜ ਬੈਠੀ ਹੋਈ ਸੀ ਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੇਰੀ ਮਾਤਾ ਅਤੇ ਤੇਰੇ ਭਰਾ ਤੈਨੂੰ ਬਾਹਰ ਬੁਲਾ ਰਹੇ ਹਨ।”+