ਮੱਤੀ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਯਿਸੂ ਆਪਣੇ 12 ਚੇਲਿਆਂ ਨੂੰ ਹਿਦਾਇਤਾਂ ਦੇ ਹਟਿਆ, ਤਾਂ ਉਹ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਤੁਰ ਪਿਆ।+ ਮਰਕੁਸ 6:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਤੋਂ ਬਾਅਦ ਉਹ ਪ੍ਰਚਾਰ ਕਰਨ ਲਈ ਤੁਰ ਪਏ ਕਿ ਲੋਕ ਤੋਬਾ ਕਰਨ,+ 13 ਨਾਲੇ ਉਨ੍ਹਾਂ ਨੇ ਲੋਕਾਂ ਵਿੱਚੋਂ ਬਹੁਤ ਸਾਰੇ ਦੁਸ਼ਟ ਦੂਤਾਂ ਨੂੰ ਕੱਢਿਆ+ ਅਤੇ ਕਈ ਬੀਮਾਰਾਂ ਨੂੰ ਤੇਲ ਮਲ਼ ਕੇ ਠੀਕ ਕੀਤਾ।
11 ਜਦੋਂ ਯਿਸੂ ਆਪਣੇ 12 ਚੇਲਿਆਂ ਨੂੰ ਹਿਦਾਇਤਾਂ ਦੇ ਹਟਿਆ, ਤਾਂ ਉਹ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਤੁਰ ਪਿਆ।+
12 ਇਸ ਤੋਂ ਬਾਅਦ ਉਹ ਪ੍ਰਚਾਰ ਕਰਨ ਲਈ ਤੁਰ ਪਏ ਕਿ ਲੋਕ ਤੋਬਾ ਕਰਨ,+ 13 ਨਾਲੇ ਉਨ੍ਹਾਂ ਨੇ ਲੋਕਾਂ ਵਿੱਚੋਂ ਬਹੁਤ ਸਾਰੇ ਦੁਸ਼ਟ ਦੂਤਾਂ ਨੂੰ ਕੱਢਿਆ+ ਅਤੇ ਕਈ ਬੀਮਾਰਾਂ ਨੂੰ ਤੇਲ ਮਲ਼ ਕੇ ਠੀਕ ਕੀਤਾ।