ਮਰਕੁਸ 9:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਦ ਯਿਸੂ ਅਤੇ ਤਿੰਨ ਚੇਲੇ ਦੂਸਰੇ ਚੇਲਿਆਂ ਵੱਲ ਆ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਚੇਲਿਆਂ ਦੁਆਲੇ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਗ੍ਰੰਥੀ ਉਨ੍ਹਾਂ ਨਾਲ ਬਹਿਸ ਕਰ ਰਹੇ ਸਨ।+ 15 ਪਰ ਸਾਰੀ ਭੀੜ ਯਿਸੂ ਨੂੰ ਆਉਂਦਿਆਂ ਦੇਖ ਕੇ ਹੈਰਾਨ ਰਹਿ ਗਈ ਅਤੇ ਲੋਕਾਂ ਨੇ ਭੱਜ ਕੇ ਉਸ ਨੂੰ ਸਲਾਮ ਕੀਤਾ।
14 ਜਦ ਯਿਸੂ ਅਤੇ ਤਿੰਨ ਚੇਲੇ ਦੂਸਰੇ ਚੇਲਿਆਂ ਵੱਲ ਆ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਚੇਲਿਆਂ ਦੁਆਲੇ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਗ੍ਰੰਥੀ ਉਨ੍ਹਾਂ ਨਾਲ ਬਹਿਸ ਕਰ ਰਹੇ ਸਨ।+ 15 ਪਰ ਸਾਰੀ ਭੀੜ ਯਿਸੂ ਨੂੰ ਆਉਂਦਿਆਂ ਦੇਖ ਕੇ ਹੈਰਾਨ ਰਹਿ ਗਈ ਅਤੇ ਲੋਕਾਂ ਨੇ ਭੱਜ ਕੇ ਉਸ ਨੂੰ ਸਲਾਮ ਕੀਤਾ।