ਮੱਤੀ 10:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜਦ ਤੁਸੀਂ ਕਿਸੇ ਦੇ ਘਰ ਜਾਓ, ਤਾਂ ਘਰ ਦੇ ਜੀਆਂ ਨੂੰ ਨਮਸਕਾਰ ਕਰੋ। 13 ਜੇ ਉਹ ਤੁਹਾਡਾ ਸੁਆਗਤ ਕਰਨ, ਤਾਂ ਉਨ੍ਹਾਂ ਨੂੰ ਅਸੀਸ* ਮਿਲੇਗੀ।+ ਪਰ ਜੇ ਉਹ ਤੁਹਾਡਾ ਸੁਆਗਤ ਨਾ ਕਰਨ, ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਹੀ ਰਹੇਗੀ।
12 ਜਦ ਤੁਸੀਂ ਕਿਸੇ ਦੇ ਘਰ ਜਾਓ, ਤਾਂ ਘਰ ਦੇ ਜੀਆਂ ਨੂੰ ਨਮਸਕਾਰ ਕਰੋ। 13 ਜੇ ਉਹ ਤੁਹਾਡਾ ਸੁਆਗਤ ਕਰਨ, ਤਾਂ ਉਨ੍ਹਾਂ ਨੂੰ ਅਸੀਸ* ਮਿਲੇਗੀ।+ ਪਰ ਜੇ ਉਹ ਤੁਹਾਡਾ ਸੁਆਗਤ ਨਾ ਕਰਨ, ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਹੀ ਰਹੇਗੀ।