-
ਮੱਤੀ 9:32-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਜਦ ਉਹ ਦੋਵੇਂ ਚਲੇ ਗਏ, ਤਾਂ ਦੇਖੋ! ਲੋਕ ਯਿਸੂ ਕੋਲ ਇਕ ਗੁੰਗੇ ਆਦਮੀ ਨੂੰ ਲਿਆਏ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ;+ 33 ਜਦ ਯਿਸੂ ਨੇ ਗੁੰਗੇ ਵਿੱਚੋਂ ਦੁਸ਼ਟ ਦੂਤ ਨੂੰ ਕੱਢ ਦਿੱਤਾ, ਤਾਂ ਉਹ ਬੋਲਣ ਲੱਗ ਪਿਆ।+ ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੇ ਕਿਹਾ: “ਅਸੀਂ ਇਜ਼ਰਾਈਲ ਵਿਚ ਪਹਿਲਾਂ ਕਦੀ ਇਹੋ ਜਿਹੀ ਗੱਲ ਨਹੀਂ ਦੇਖੀ।”+ 34 ਪਰ ਫ਼ਰੀਸੀਆਂ ਨੇ ਕਿਹਾ: “ਉਹ ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+
-