ਮੱਤੀ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਲੋਕ ਦੀਵਾ ਬਾਲ਼ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਸਗੋਂ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ ਅਤੇ ਉਹ ਘਰ ਵਿਚ ਸਾਰਿਆਂ ਨੂੰ ਚਾਨਣ ਦਿੰਦਾ ਹੈ।+ ਮਰਕੁਸ 4:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ ਕੋਈ ਦੀਵਾ ਬਾਲ਼ ਕੇ ਟੋਕਰੀ ਹੇਠਾਂ ਜਾਂ ਮੰਜੇ ਹੇਠ ਰੱਖਦਾ ਹੈ? ਕੀ ਦੀਵੇ ਨੂੰ ਬਾਲ਼ ਕੇ ਉੱਚੀ ਜਗ੍ਹਾ ਨਹੀਂ ਰੱਖਿਆ ਜਾਂਦਾ?+ ਲੂਕਾ 8:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਕੋਈ ਵੀ ਇਨਸਾਨ ਦੀਵਾ ਬਾਲ਼ ਕੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ, ਸਗੋਂ ਉੱਚੀ ਜਗ੍ਹਾ ਰੱਖਦਾ ਹੈ ਤਾਂਕਿ ਕਮਰੇ ਵਿਚ ਆਉਣ ਵਾਲੇ ਲੋਕ ਚਾਨਣ ਨੂੰ ਦੇਖ ਸਕਣ।+
15 ਲੋਕ ਦੀਵਾ ਬਾਲ਼ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਸਗੋਂ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ ਅਤੇ ਉਹ ਘਰ ਵਿਚ ਸਾਰਿਆਂ ਨੂੰ ਚਾਨਣ ਦਿੰਦਾ ਹੈ।+
21 ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ ਕੋਈ ਦੀਵਾ ਬਾਲ਼ ਕੇ ਟੋਕਰੀ ਹੇਠਾਂ ਜਾਂ ਮੰਜੇ ਹੇਠ ਰੱਖਦਾ ਹੈ? ਕੀ ਦੀਵੇ ਨੂੰ ਬਾਲ਼ ਕੇ ਉੱਚੀ ਜਗ੍ਹਾ ਨਹੀਂ ਰੱਖਿਆ ਜਾਂਦਾ?+
16 “ਕੋਈ ਵੀ ਇਨਸਾਨ ਦੀਵਾ ਬਾਲ਼ ਕੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ, ਸਗੋਂ ਉੱਚੀ ਜਗ੍ਹਾ ਰੱਖਦਾ ਹੈ ਤਾਂਕਿ ਕਮਰੇ ਵਿਚ ਆਉਣ ਵਾਲੇ ਲੋਕ ਚਾਨਣ ਨੂੰ ਦੇਖ ਸਕਣ।+