-
1 ਰਾਜਿਆਂ 1:48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਨਾਲੇ ਰਾਜੇ ਨੇ ਕਿਹਾ, ‘ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਅੱਜ ਮੇਰੇ ਸਿੰਘਾਸਣ ʼਤੇ ਕਿਸੇ ਨੂੰ ਬਿਠਾਇਆ ਤੇ ਮੈਨੂੰ ਆਪਣੀ ਅੱਖੀਂ ਇਹ ਦੇਖਣ ਦਾ ਮੌਕਾ ਦਿੱਤਾ!’”
-