-
ਮੱਤੀ 24:48-51ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 “ਪਰ ਜੇ ਕਦੇ ਬੁਰਾ ਨੌਕਰ ਆਪਣੇ ਦਿਲ ਵਿਚ ਕਹੇ, ‘ਮੇਰਾ ਮਾਲਕ ਤਾਂ ਦੇਰ ਲਾ ਰਿਹਾ ਹੈ’+ 49 ਅਤੇ ਦੂਸਰੇ ਨੌਕਰਾਂ ਨੂੰ ਕੁੱਟਣ ਲੱਗ ਪਵੇ ਅਤੇ ਪੱਕੇ ਸ਼ਰਾਬੀਆਂ ਨਾਲ ਖਾਵੇ-ਪੀਵੇ, 50 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਸਮੇਂ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ+ 51 ਅਤੇ ਉਹ ਉਸ ਨੌਕਰ ਨੂੰ ਸਖ਼ਤ ਸਜ਼ਾ ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਪਖੰਡੀਆਂ ਦਾ ਹੁੰਦਾ ਹੈ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਵੇਗਾ ਅਤੇ ਕਚੀਚੀਆਂ ਵੱਟੇਗਾ।”+
-