ਮੱਤੀ 13:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਫਿਰ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: “ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਸ ਨੂੰ ਇਕ ਤੀਵੀਂ ਨੇ ਲੈ ਕੇ ਦਸ ਕਿਲੋ* ਆਟੇ ਵਿਚ ਗੁੰਨ੍ਹਿਆ ਜਿਸ ਨਾਲ ਸਾਰੀ ਤੌਣ ਖਮੀਰੀ ਹੋ ਗਈ।”+
33 ਫਿਰ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: “ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਸ ਨੂੰ ਇਕ ਤੀਵੀਂ ਨੇ ਲੈ ਕੇ ਦਸ ਕਿਲੋ* ਆਟੇ ਵਿਚ ਗੁੰਨ੍ਹਿਆ ਜਿਸ ਨਾਲ ਸਾਰੀ ਤੌਣ ਖਮੀਰੀ ਹੋ ਗਈ।”+