11 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੂਰਬ ਤੇ ਪੱਛਮ ਵੱਲੋਂ ਬਹੁਤ ਸਾਰੇ ਲੋਕ ਆਣ ਕੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਸਵਰਗ ਦੇ ਰਾਜ ਵਿਚ ਮੇਜ਼ ਦੁਆਲੇ ਬੈਠ ਕੇ ਖਾਣਾ ਖਾਣਗੇ;+ 12 ਜਦ ਕਿ ਰਾਜ ਦੇ ਪੁੱਤਰਾਂ ਨੂੰ ਬਾਹਰ ਹਨੇਰੇ ਵਿਚ ਸੁੱਟਿਆ ਜਾਵੇਗਾ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ।”+