ਮੱਤੀ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ?+ ਲੂਕਾ 13:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪ੍ਰਭੂ ਨੇ ਉਸ ਨੂੰ ਜਵਾਬ ਦਿੰਦੇ ਹੋਏ ਕਿਹਾ: “ਪਖੰਡੀਓ,+ ਕੀ ਤੁਸੀਂ ਸਾਰੇ ਜਣੇ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਨਹੀਂ ਲੈ ਜਾਂਦੇ?+
11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਤੁਹਾਡੇ ਵਿੱਚੋਂ ਕਿਹੜਾ ਹੈ ਜੋ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ?+
15 ਪ੍ਰਭੂ ਨੇ ਉਸ ਨੂੰ ਜਵਾਬ ਦਿੰਦੇ ਹੋਏ ਕਿਹਾ: “ਪਖੰਡੀਓ,+ ਕੀ ਤੁਸੀਂ ਸਾਰੇ ਜਣੇ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਨਹੀਂ ਲੈ ਜਾਂਦੇ?+