-
ਅੱਯੂਬ 31:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜੇ ਮੈਂ ਗ਼ਰੀਬਾਂ ਦੀ ਇੱਛਾ ਪੂਰੀ ਨਾ ਕੀਤੀ ਹੋਵੇ+
ਜਾਂ ਵਿਧਵਾ ਦੀਆਂ ਅੱਖਾਂ ਵਿਚ ਉਦਾਸੀ ਲਿਆਂਦੀ ਹੋਵੇ;*+
-
ਕਹਾਉਤਾਂ 3:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਜੇ ਤੂੰ ਹੁਣ ਆਪਣੇ ਗੁਆਂਢੀ ਨੂੰ ਕੁਝ ਦੇ ਸਕਦਾ ਹੈਂ,
ਤਾਂ ਉਸ ਨੂੰ ਇਹ ਨਾ ਕਹਿ, “ਜਾਹ; ਬਾਅਦ ਵਿਚ ਆਈਂ! ਮੈਂ ਤੈਨੂੰ ਕੱਲ੍ਹ ਦਿਆਂਗਾ।”
-
-
-