9 ਇਸ ਲਈ ਤੁਸੀਂ ਸ਼ਹਿਰੋਂ ਬਾਹਰ ਜਾਂਦੇ ਰਾਹਾਂ ʼਤੇ ਜਾਓ ਅਤੇ ਉੱਥੇ ਜਿਹੜਾ ਵੀ ਤੁਹਾਨੂੰ ਮਿਲੇ, ਉਸ ਨੂੰ ਦਾਅਵਤ ਲਈ ਸੱਦ ਲਿਆਓ।’+ 10 ਇਸ ਕਰਕੇ ਨੌਕਰ ਰਾਹਾਂ ਵਿਚ ਗਏ ਅਤੇ ਉਨ੍ਹਾਂ ਨੂੰ ਚੰਗੇ-ਮਾੜੇ ਜੋ ਵੀ ਲੋਕ ਮਿਲੇ, ਉਹ ਉਨ੍ਹਾਂ ਸਾਰਿਆਂ ਨੂੰ ਲੈ ਆਏ ਅਤੇ ਵਿਆਹ ਦੀ ਦਾਅਵਤ ਵਾਲਾ ਕਮਰਾ ਮਹਿਮਾਨਾਂ ਨਾਲ ਭਰ ਗਿਆ।