ਉਤਪਤ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਉਂ ਹੀ ਉਹ ਉਨ੍ਹਾਂ ਨੂੰ ਬਾਹਰ ਲੈ ਕੇ ਆਏ, ਤਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਿਓ+ ਅਤੇ ਇਸ ਇਲਾਕੇ* ਵਿਚ ਕਿਤੇ ਵੀ ਖੜ੍ਹੇ ਨਾ ਹੋਇਓ!+ ਪਹਾੜੀ ਇਲਾਕੇ ਨੂੰ ਭੱਜ ਜਾਓ ਤਾਂਕਿ ਤੁਸੀਂ ਵੀ ਨਸ਼ਟ ਨਾ ਹੋ ਜਾਓ!” ਉਤਪਤ 19:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਪਰ ਲੂਤ ਦੇ ਮਗਰ-ਮਗਰ ਜਾ ਰਹੀ ਉਸ ਦੀ ਪਤਨੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਉਹ ਲੂਣ ਦਾ ਬੁੱਤ ਬਣ ਗਈ।+
17 ਜਿਉਂ ਹੀ ਉਹ ਉਨ੍ਹਾਂ ਨੂੰ ਬਾਹਰ ਲੈ ਕੇ ਆਏ, ਤਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਿਓ+ ਅਤੇ ਇਸ ਇਲਾਕੇ* ਵਿਚ ਕਿਤੇ ਵੀ ਖੜ੍ਹੇ ਨਾ ਹੋਇਓ!+ ਪਹਾੜੀ ਇਲਾਕੇ ਨੂੰ ਭੱਜ ਜਾਓ ਤਾਂਕਿ ਤੁਸੀਂ ਵੀ ਨਸ਼ਟ ਨਾ ਹੋ ਜਾਓ!”