ਮੀਕਾਹ 7:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਪੁੱਤਰ ਆਪਣੇ ਪਿਤਾ ਤੋਂ ਘਿਣ ਕਰਦਾ ਹੈ,ਧੀ ਆਪਣੀ ਮਾਂ ਦੇ ਖ਼ਿਲਾਫ਼ ਉੱਠਦੀ ਹੈ+ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ ਹੈ;+ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹਨ।+ ਮਰਕੁਸ 13:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਤੋਂ ਇਲਾਵਾ, ਭਰਾ ਭਰਾ ਨੂੰ ਅਤੇ ਪਿਤਾ ਬੱਚੇ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਹੋ ਜਾਣਗੇ ਤੇ ਉਨ੍ਹਾਂ ਨੂੰ ਮਰਵਾਉਣਗੇ।+ 13 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ,+ ਉਹੀ ਬਚਾਇਆ ਜਾਵੇਗਾ।+ ਰਸੂਲਾਂ ਦੇ ਕੰਮ 7:59 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 59 ਜਦੋਂ ਉਹ ਇਸਤੀਫ਼ਾਨ ਦੇ ਪੱਥਰ ਮਾਰ ਰਹੇ ਸਨ, ਤਾਂ ਉਸ ਨੇ ਇਹ ਫ਼ਰਿਆਦ ਕੀਤੀ: “ਪ੍ਰਭੂ ਯਿਸੂ, ਮੈਂ ਆਪਣੀ ਜਾਨ* ਤੇਰੇ ਹਵਾਲੇ ਕਰਦਾ ਹਾਂ।”
6 ਕਿਉਂਕਿ ਪੁੱਤਰ ਆਪਣੇ ਪਿਤਾ ਤੋਂ ਘਿਣ ਕਰਦਾ ਹੈ,ਧੀ ਆਪਣੀ ਮਾਂ ਦੇ ਖ਼ਿਲਾਫ਼ ਉੱਠਦੀ ਹੈ+ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ ਹੈ;+ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹਨ।+
12 ਇਸ ਤੋਂ ਇਲਾਵਾ, ਭਰਾ ਭਰਾ ਨੂੰ ਅਤੇ ਪਿਤਾ ਬੱਚੇ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਹੋ ਜਾਣਗੇ ਤੇ ਉਨ੍ਹਾਂ ਨੂੰ ਮਰਵਾਉਣਗੇ।+ 13 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ,+ ਉਹੀ ਬਚਾਇਆ ਜਾਵੇਗਾ।+
59 ਜਦੋਂ ਉਹ ਇਸਤੀਫ਼ਾਨ ਦੇ ਪੱਥਰ ਮਾਰ ਰਹੇ ਸਨ, ਤਾਂ ਉਸ ਨੇ ਇਹ ਫ਼ਰਿਆਦ ਕੀਤੀ: “ਪ੍ਰਭੂ ਯਿਸੂ, ਮੈਂ ਆਪਣੀ ਜਾਨ* ਤੇਰੇ ਹਵਾਲੇ ਕਰਦਾ ਹਾਂ।”