ਮਰਕੁਸ 15:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+ ਯੂਹੰਨਾ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਹ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਉਸ ਜਗ੍ਹਾ ਗਿਆ ਜਿਸ ਨੂੰ “ਖੋਪੜੀ ਦੀ ਜਗ੍ਹਾ”+ ਜਾਂ ਇਬਰਾਨੀ ਵਿਚ “ਗਲਗਥਾ” ਕਿਹਾ ਜਾਂਦਾ ਹੈ।+
21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+
17 ਉਹ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਉਸ ਜਗ੍ਹਾ ਗਿਆ ਜਿਸ ਨੂੰ “ਖੋਪੜੀ ਦੀ ਜਗ੍ਹਾ”+ ਜਾਂ ਇਬਰਾਨੀ ਵਿਚ “ਗਲਗਥਾ” ਕਿਹਾ ਜਾਂਦਾ ਹੈ।+